Passt nicht? Macht nichts! Sie können Artikel bis zu 30 Tage zurückgeben
Mit einem Geschenkgutschein können Sie nichts falsch machen. Der Beschenkte kann sich im Tausch gegen einen Geschenkgutschein etwas aus unserem Sortiment aussuchen.
Bis zu 30 Tage Rückgaberecht
ਇਹ ਕਿਤਾਬ ਹਰ ਮਰਦ... ਔਰਤ... ਅਤੇ ਬੱਚੇ ਲਈ ਲਿਖੀ ਗਈ ਹੈ। ਲੇਖਕ ਦੀ ਜੀਵਨ ਕਹਾਣੀ ਸਧਾਰਣ ਅਤੇ ਆਸਾਨ ਭਾਸ਼ਾ ਵਿੱਚ ਦਰਸਾਈ ਗਈ ਹੈ... ਪਰ ਇਸ ਦੇ ਸਫ਼ਿਆਂ ਵਿੱਚ ਇੱਕ ਗਹਿਰੀ ਆਧਿਆਤਮਿਕ ਯਾਤਰਾ ਸਮਾਈ ਹੋਈ ਹੈ... ਜੋ ਭਾਵਨਾਵਾਂ ਨੂੰ ਛੂਹ ਸਕਦੀ ਹੈ ਅਤੇ ਜਾਣੀ ਪਹਿਚਾਣੀ ਅਨੁਭੂਤੀਆਂ ਨਾਲ ਤਾਰ ਜੋੜ ਸਕਦੀ ਹੈ। ਇਹ ਕਿਤਾਬ ਸਾਨੂੰ ਜੀਵਨ ਦੇ ਰਾਹ 'ਤੇ ਅੱਗੇ ਵਧਣ ਲਈ ਮਾਰਗਦਰਸ਼ਨ ਦੇਣ ਲਈ ਲਿਖੀ ਗਈ ਹੈ... ਸਾਨੂੰ ਦਿਵ੍ਯ ਸਹਾਰੇ ਦੀ ਖੋਜ ਕਰਨ ਲਈ ਪ੍ਰੇਰਿਤ ਕਰਦੀ ਹੈ... ਅਤੇ ਉਸ ਅਕਲਪਨੀਆ ਹਾਜ਼ਰੀ ਨਾਲ ਜੋੜਦੀ ਹੈ... ਜੋ ਅਨਾਦਿਕਾਲ ਤੋਂ ਸੱਚ ਦੀ ਖੋਜ ਕਰਨ ਵਾਲੇ ਸੱਚੇ ਸਾਧਕਾਂ ਨੂੰ ਰਾਹ ਦਿਖਾਂਦੀ ਆ ਰਹੀ ਹੈ। ਤੁਸੀਂ ਉਸਨੂੰ ਜਿਸ ਨਾਮ ਨਾਲ ਚਾਹੋ ਪੁਕਾਰ ਸਕਦੇ ਹੋ... ਉਹ ਯੋਗਿੰਦ੍ਰ ਹੈ... "ਸਭ ਯੋਗੀਆਂ ਦਾ ਰਾਜਾ"... ਅਤੇ ਅਸੀਂ ਉਸ ਦੇ ਨਿਮਰ ਸੇਵਕ ਹਾਂ... ਯੋਗਿੰਦ੍ਰਦਾਸ।
Hallo! Ich bin Libroamiko, dein Buchberater.
Wie kann ich dir helfen?